[Intro]
All I can help is, there is nothing I could do
Been here before, feeling all alone-
MXRCI
[Verse 1]
ਓ ਮੈਚ ਹੁੰਦੀ ਨੀ Tequila ਜਿਵੇਂ ਖਾਰਿਆਂ ਦੇ ਨਾਲ਼
ਸਾਨੂੰ ਕਰ ਨਾ compare ਏਨਾ ਸਾਰਿਆਂ ਦੇ ਨਾਲ਼
ਸਵਾਰੀ ਆਪ ਦੇ ਸਮਾਨ ਦੀ ਹੈ ਆਪ ਜ਼ਿੰਮੇਵਾਰ
ਹੋ ਜੇ ਸਾਡੇ ਨਾਲ਼ ਰਹਿਣਾ ਏ ਤਾਂ ਆਰ ਹੈ ਜਾਂ ਪਾਰ
ਹਾਏ late night pillow fight’ਆਂ ਟਾਲ਼ੀਆਂ ਬਥੇਰੀਆਂ
ਮੈਂ ਆਈ ਨੀ ਲੜਾਈ ਮੁਹਰੇ ਟਾਲ਼ੀ-ਟਾਲ਼ੀ
[Chorus]
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
[Bridge]
ਹੋ ਧਾਵੇ, ਧਾਵੇ, ਧਾਵੇ
House party ਉੱਤੇ ਸੱਦ ਦੀ, ਮੈਥੋਂ ਮਹਫ਼ਿਲ ‘ਚੋਂ ਉੱਠਿਆ ਨਾ ਜਾਵੇ
9 ਮੈਗ ਲਈ ਫਿਰਦਾ, ਜਿਹੜਾ ਹਿੱਕ ‘ਤੇ ਛਾਨਣੀ ਪਾਵੇ
ਹੋ ਚਮਕੀਲਾ ਸੁਣਾ ਦੁੱਗਰੀ ਆਲ਼ਾ, ਤੇ ਉਹ Post Malone ਸੁਣਾਵੇ
ਪੋਸਤ ਦੇ ਫੁੱਲ ਵਰਗੀ, ਫੁੱਲ ਵਰਗੀ, ਫੁੱਲ ਵਰਗੀ
ਦਿਨੋ-ਦਿਨ ਹੀ ਗੁਲਾਬੀ ਹੁੰਦੀ ਜਾਵੇ
ਪੋਸਤ ਦੇ ਫੁੱਲ ਵਰਗੀ, ਫੁੱਲ ਵਰਗੀ
ਦਿਨੋ-ਦਿਨ ਹੀ ਗੁਲਾਬੀ ਹੁੰਦੀ ਜਾਵੇ
ਪੋਸਤ ਦੇ ਫੁੱਲ ਵਰਗੀ
[Verse 2]
ਹੋ Don Julio ਵੀ ਚੱਲੇ ਕਦੇ ਲਾਣ ਚੱਲਦੀ
ਕੱਲ੍ਹ ਦੀ, ਮੰਡ੍ਹੀਰ ‘ਕੱਠੀ ਹੋ ਕੇ ਘੁੰਮਦੀ
ਚੁੰਮਦੀ, Success ਸਾਡੇ ਪੈਰਾਂ ਨੂੰ
ਸ਼ਹਿਰਾਂ ਨੂੰ, ਨੀ ਮਿੱਤਰਾਂ ਦਾ ਦਬਕਾ ਚਲਾਵੇ
ਮੁਕਲਾਵੇ, ਨੀ ਨਿੱਤ ਨਵਾ add ਹੋਈ ਜਾਂਦਾ ਨੀ
ਪਰਾਂਦਾ, ਹਾਏ ਸਿੱਟੇਂਗੀ ਤੂੰ curl ਪਵਾਤੇ ਨੀ
ਵਧਾਤੇ, Teenager’ਆਂ ਨੇ ਖਰਚੇ
ਤੇਰੇ ਕਰਕੇ ਪਰਚੇ, ਚਰਚੇ
ਹੋ ਆਵੇ ਸੁਪਨੇ ‘ਚ ਜ਼ਹਿਰੀ ਆਂ ਤੂੰ ਬਾਹਲ਼ੀ
[Chorus]
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
[Verse 3]
ਹੋ VVS ਹਿੱਕਾਂ ਉੱਤੇ, ਜੇਬਾਂ ‘ਚ stack
ਹੋ ਨੋਟਾਂ ਦਾ ਨੀ ਮਸਲਾ ਕੀ milli ਤੇ ਕੀ rag
ਹੋ ਵੈਲੀ ਨਵੇਂ ਉਠੇ ਮੰਗਦੇ ਸਹਾਰਾ ਸੋਹਣੀਏ
ਹਾਏ ਨੀ ਬੈਨ ਹੋਇਆ ਸਾਡਾ ਲਲਕਾਰਾ ਸੋਹਣੀਏ
ਹੋ ਅਰਜਣ-ਅਰਜਣ ਇੱਕੋ ਆ ਰਕਾਨੇ
ਇੱਕੋ ਜ਼ਿੰਦਗੀ ਆ ਮੇਰੀ ਸਾਲ਼ੀ
[Chorus]
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ