[Intro]
Mxrci
[Verse]
ਹੋ ਕਿਤੇ ਬੰਬ ਜਿਹੇ ਬੁਲਾਉਣ, ਕਿਤੇ ਬੱਕਰੇ ਰਕਾਨੇ
ਘੂਰ ਝੱਲਦੇ ਨਹੀਂ ਝੱਲ ਜਾਂਦੇ ਨਖ਼ਰੇ ਰਕਾਨੇ
ਹਾਏ ਨੀ polo ‘ਚ ਫਸੇ ਪਏ ਆ ਡੌਲ਼ੇ ਸੋਹਣੀਏ
ਨੀ ਭਾਰੇ ਹੱਡਾਂ ਦੇ ਆ ਉਮਰਾਂ ਦੇ ਹੌਲ਼ੇ ਸੋਹਣੀਏ
ਹੋ ਗੱਭਰੂ ਜਿਓਂਦੇ ਫਿਰਦੇ ਆ ਜਿਹੜਾ ਦੁਨੀਆ ਦਾ ਖੁਆਬ ਹੁੰਦਾ
[Chorus]
ਹੋ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ

(ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ)
[Verse]
ਹੋ ਕਾਲ਼ੇ ਪੀਂਦੇ lean, ਜੱਟ ਲਾਹਣ ਨਖ਼ਰੋ
Card ਚੱਲਦੇ ਆ ਰੱਖਦੇ ਨਹੀਂ ਭਾਨ ਨਖ਼ਰੋ
ਹੋ ਵੈਰੀਆਂ ਦੇ ਕਾਲ਼ ਮੁੰਡੇ ਯਾਰਾਂ ਦੇ ਆ ਯਾਰ ਨੀ
ਬਾਸਮਤੀ ਵਾਂਗੂ ਮਹਿਕਦੇ ਆ ਕਿਰਦਾਰ ਨੀ
ਹੋ ਕਈ ਵਿੱਚੋਂ ਪੱਗਾਂ ਬੰਨ੍ਹਦੇ ਆ ਜਿਹੜੀ ਸਿਰਾਂ ਦਾ ਤਾਜ ਹੁੰਦਾ
[Chorus]
ਹੋ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਹੋ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
(ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ)
[Verse]
ਹੋ ਇੱਕ ਡੇਟ ਨਾਲ਼ ਕਿਵੇਂ ਪੱਟ ਲਏਂਗੀ ਖੰਡ?
ਹੋ ਛੇਤੀ ਤਾ alloy ਵੀ ਨਹੀਂ ਕਰਦੇ ਪਸੰਦ
ਹੋ ਟੱਕ ਹਿੱਕਾਂ ‘ਤੇ ਆ, ਧੌਣਾਂ ‘ਤੇ ਨਹੀਂ hickey ਨਖ਼ਰੋ
ਪੂਰੇ ਜੈਕੇਟਾਂ ਤੇ ਜੀਪਾਂ ਦੇ ਨੇ picky ਨਖ਼ਰੋ
ਹੋ ਬੱਦਲ਼ਾਂ ਤੋਂ ‘ਤਾਂਹ ਉੱਡਦੇ ਆ ਜਿਵੇਂ ਅੰਬਰਾਂ ਦਾ ਬਾਜ ਹੁੰਦਾ
[Chorus]
ਹੋ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਨੀ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
ਹੋ ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ
(ਸੜਕਾਂ ‘ਤੇ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ)
[Verse]
ਹੋ ਕੌੜਾ ਝਾਕਦੀ ਕਿਉਂ ਗੱਭਰੂ ਜੇ ਡੱਕੇ ਫਿਰਦੇ?
ਰੱਬ ਸੁੱਖ ਰੱਖੇ ਸੱਜਦੇ ਆ ‘ਕੱਠੇ ਫਿਰਦੇ
ਹੋ ਤਿੰਨ-ਕੂਣੀ ਆ ਭਦੌੜ ਬਿੱਲੋ ਸਹਿਣੇ ਦੇ ਦੋ ਅੱਡੇ
ਹੋ ਅਰਜਣ ਇੱਕੋ ਦੱਸ ਕਿਹੜਾ ਨੇੜੇ ਲੱਗੇ?
ਹੋ ਦਿਲ ਦੇਣੇ, ਜਾਨ ਵਾਰਨੀ, ਨੀ ਸਾਡੇ ਪਿੰਡਾਂ ਦਾ ਰਿਵਾਜ ਹੁੰਦਾ