[Intro]
Mxrci
[Verse 1]
ਘੋੜੀ ਥਾਵੇਂ ਗੱਡੀਆਂ ਨੇ ਕਾਲੀਆਂ ਬਿੱਲੋ
ਜਿਥੇ ਵੈਰ ਦਿਸੇ ਓਧਰ ਨੂੰ ਪਾਲਈਆਂ ਬਿੱਲੋ
ਘੋੜੀ ਥਾਵੇਂ ਗੱਡੀਆਂ ਨੇ ਕਾਲੀਆਂ ਬਿੱਲੋ
ਜਿਥੇ ਵੈਰ ਦਿਸੇ ਓਧਰ ਨੂੰ ਪਾਲਈਆਂ ਬਿੱਲੋ
ਭਾਜੀਆਂ ਨਾ ਜਾਣ ਸਾਥੋਂ ਟਾਲਿਆਂ ਬਿੱਲੋ
ਕਦੋ ਮੌਕਾ ਮਿਲੇ ਉੱਠਦੇ ਸਵਾਲ ਨੀ
[Chorus]
ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਹੋ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
[Verse 2]
ਡੋਗਰ ਨੇ ਵੈਰੀ ਯਾਰ ਡਾਕੂ ਸੋਹਣੀਏ
ਚੱਕ ਦੇਵਾਗੇ ਜਿਹੜਾ ਅਵਾ-ਤਵਾ ਝਾਕੂ ਸੋਹਣੀਏ
ਹੋ ਗ਼ਜ਼ਲਾਂ ਨੀ ਸੁਣਦੇ ਆਂ ਵਾਰਾਂ ਸੋਹਣੀਏ
ਹੋ ਮਿੱਤਰਾਂ ਦੇ ਦਿਲਾਂ ਚ ਅਠਾਰਾਂ ਸੋਹਣੀਏ
ਹੋ ਜੁੱਸੇ ਹੱਥਿਆਰ ਬਿੱਲੋ ਜਿਗਰੇ ਆ ਬੰਬ
ਉੱਡਦੇ ਆ ਬਿੱਲੋ ਲਾਕੇ ਯਾਰੀਆਂ ਦੇ ਖੰਬ
ਜੱਗ ਪ੍ਰਸ਼ਨ ਮਾਲਕ ਦਿਆਲ ਨੀ
[Chorus]
ਹੋ ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਹੋ ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
[Verse 3]
ਹੋ ਦੱਸ ਕਿਹੜਾ ਫੜ੍ਹ ਲਏ ਫਰਾਰ ਹੋਈਆਂ ਨੂੰ
ਕਿਵੇਂ ਕੋਈ ਮੋੜੇ ਆਰ ਪਾਰ ਹੋਈਆਂ ਨੂੰ
ਹੋ ਵੱਜਦੇ ਆ ਨਾਮ ਨੀ ਬ੍ਰਾਂਡਾਂ ਵਰਗੇ
ਪਹਿਲੇ ਬੋਲ ਲਏ ਵੇ ਸਟੈਂਡਾਂ ਵਰਗੇ
ਨਸ਼ਾ ਪੱਤਾ ਏ ਸਵਾਦ ਨੂੰ ਜਾ ਲੋਰ ਨਖਰੋ
ਨੇੜੇ ਆਉਣ ਨਹੀਓ ਦਿੰਦੇ ਕੋਈ ਤੋੜ ਨਖਰੋ
ਨਾ ਮੇਨ ਮਹਿਬੂਬ ਨਾਲ ਮਾਲ ਨੀ
[Chorus]
ਓ ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਹੋ ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
[Verse 4]
ਹੋ ਹੋਣੀ ਠੋਡੀ ਆਲੇ ਤਿਲ ਤੌ ਨਾ ਰੱਖੀ ਜੱਟੀਏ
ਓ ਜਿੱਦੇ ਪਾਈ ਲੋੜ ਸਾਨੂੰ ਆਖੀ ਜੱਟੀਏ
ਹੋ ਗਲਵਕੜੀ ਕਿ ਪਾਈ ਦੱਸਾਂ ਸੱਚ ਸੋਹਣੀਏ
ਕੋਰੇ ਰੰਗ ਨਾਲ ਲਬੇੜ ਲਾਏ ਹੱਥ ਜੱਟੀਏ
ਹੁੰਦੀ ਨੀ ਜਿਹੜੀ ਹਰੇਕ ਕੋਲੇ ਸੋਹਣੀਏ
ਲਿਹਾਜ ਸਾਡੀ ਮੰਗਦੀ ਦਲੇਰੀ ਸੋਹਣੀਏ
ਓ ਤੇਰਾ ਅਰਜਨ ਖੜ੍ਹ ਜ ਗਏ ਹਰ ਹਾਲ ਨੀ
[Chorus]
ਓ ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਮੱਤ ਰਲਦੀ ਏ ਮੋੜਾਂ ਦੇ ਜਿਉਣੇ ਨਾਲ ਨੀ
ਹੋ ਮੈਨੂੰ ਕੱਲੇ ਨੂੰ ਨਾ ਉਡੀਕੀ ਯਾਰ ਆਉਣ ਨਾਲ ਨੀ