[Intro]
MXRCI
[Verse]
ਹੋ ਜਾਵੇਂ ਨਿੱਤ range ਨੂੰ ਤੂੰ ਕਰਦੀ ਐਂ shooting’ਆਂ
ਨੀ ਸਾਡੇ ਲਲਕਾਰੇ ਹੁੰਦੇ ਥੋਡੇ ਹੋਣ hooting’ਆਂ
ਹੋ ਦੇਖ ਛੇ-ਛੇ ਫੁੱਟਿਆਂ ਨੂੰ ਜਾਵੇ ਨਿਗਾਹ ਫੁੱਲਦੀ
ਸਾਡੇ ਨਹੀਂ ਕੱਖ ਯਾਦ ਜਿਹੜੀ ਦੇਖ ਲਏ ਨਾ ਭੁੱਲਦੀ
ਹੋ ਨਾਰਾਂ ਗੇੜੇ ਲਾਉਣ ਜੱਟ light’ਆਂ ਆਲ਼ੇ ਚੌਂਕ ਨੀ
ਹਾਏ pinky promise'ਆਂ ਵਾਲ਼ੇ ਕੋਈ ਸਾਡੇ ਸ਼ੌਕ ਨਹੀਂ
ਹੋ ਦਿਲ one piece ਆ ਹਾਏ sale’ਆਂ ਉੱਤੇ ਲਾਉਂਦੇ ਨਹੀਂ
[Chorus]
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
[Verse]
ਹੋ ਕਿਹੜੀਆਂ ਨਾਲ਼ ਫਿਰਦੀ club-hop ਕਰਦੀ
ਨੀ ਬਿੱਲੀ ਤੇਰੀ ਅੱਖ ਉੱਤੋਂ catwalk ਕਰਦੀ
ਹੋ skin ਆ [?] ਤੇ dress ਆ [?] ਨੀ
Travis ਦਾ ਗੱਡੀ ‘ਚ ਵਜਾਉਂਦੀ ਫਿਰੇ FE!N ਨੀ
ਕਬੱਡੀ ਆਲ਼ੀ ਤੋਰ ਆ ਹਾਏ ਕਿਹੜਾ ਮਾਰੇ ਮੋਢਾ ਨੀ?
ਹਾਏ ਡੱਕਦੇ ਆਂ ਸੁੱਕੀ ਬਿੱਲੋ ਭਾਲ਼ਦੇ ਨਹੀਂ soda ਨਹੀਂ
ਹੋ ਡੱਬਾਂ ਨਾਲ਼ ਜਿਹੜੇ ਲਾਏ ਆ ਹਰੇਕ ਨੂੰ ਥਿਆਉਂਦੇ ਨਹੀਂ
[Chorus]
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
[Verse]
ਹੋ ਥੰਮ ਜਿਓਂ ਹਵੇਲੀਆਂ ਦੇ ਚੋਭਰਾਂ ਦੇ ਡੌਲ਼ੇ ਨੀ
ਤੇਰੀ ਚੱਲੇ reel ਸਾਡੇ ਚੱਲਦੇ ਆ ਰੌਲ਼ੇ ਨੀ
ਹਾਏ ਉਂਗਲੀ ‘ਤੇ ਘੁੱਕਦੀ ਆ push start ਆ
Hottie’ਏ ਜੇ hot ਆਂ ਤੂੰ ਗੱਭਰੂ ਵੀ ਲਾਟ ਆ
ਹਾਏ ਅੱਖ ਅਮਰੀਕਾ ਵਾਂਗੂ ਹੁਕਮ ਸੁਣਾਵੇ ਨੀ
ਹਾਏ ‘ਡੀਕਦੀਆਂ ਮਹਿਫ਼ਿਲਾਂ ਪਾਉਂਦੇ ਨਹੀਂ ਮੁਕਲਾਵੇ ਨੀ
ਜੱਟਾਂ ਦੇ ਮੁੰਡੇ ਫਿਰਦੇ ਹੁਸਨ ਤੜਫਾਉਂਦੇ ਨੀ
[Chorus]
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
[Verse]
ਹਾਏ Gucci ਦੀਆਂ ਖੁਰੀਆਂ ਨੇ ਨੀਲੀਆਂ ਦੇ ਪੌੜ ਨੀ
ਮਾਲਕ ਦੀ ਮਿਹਰ ਆ ਮਸ਼ਹੂਰ ਆ ਭਦੌੜ ਨੀ
ਹੋ ਜਦੋਂ ਅਬਦਾਲੀ ਕੋਈ ਚੜ੍ਹ-ਚੜ੍ਹ ਆਉਂਦਾ ਨੀ
ਭਜਾਈਏ ਨੰਗੇ-ਪੈਰੀਂ ਉਹੋ ਜਾਨ ਛੁਡਾਉਂਦਾ ਨੀ
ਹੋ ਸੁੱਚੀਆਂ ਨੇ ਨੀਤਾਂ ਜਿਓਂ ਸਕੂਲਾਂ ਦੀਆਂ ਯਾਰੀਆਂ
ਹਾਏ ਰੱਬ ਸਿਰ ਦੇਖ ਕੇ ਦਿੰਦਾ ਏ ਸਰਦਾਰੀਆਂ
ਹਾਏ ਅਰਜਣਾ ਮੰਜ਼ਿਲਾਂ ਨੂੰ ਐਵੇਂ ਤਰਸਾਉਂਦੇ ਨਹੀਂ
[Chorus]
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਜੰਮੇ ਆਂ ਹਿੱਕਾਂ ‘ਧੇੜਨੇ ਨੂੰ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ
ਹਾਏ ਕੰਨ ਪੜਵਾਉਂਦੇ ਨਹੀਂ